ਤੇਰੇ ਨਾਲ ਮੇਰਾ ਪਿਆਰ ਇਕ ਗੂੰਗੇ ਦੀ ਆਪ ਬੀਤੀ ਵਰਗਾ ਸੀ। ਬੋਲ ਕੇ ਮੈਥੋਂ ਨਾ ਸੁਣਾਈ ਗਈ ਤੇ ਇਸ਼ਾਰੇ ਤੈਥੋਂ ਨਾ ਸਮਝ ਹੋਏ #punjabi#potery#kavisahla#nojoto