ਗਿਲਾ ਹੈ ਮੇਰੀਆਂ ਅੱਖਾਂ.. ਨੂੰ ਵੀ ਰੱਬ ਨਾਲ, ਪਰ ਦੁਆਵਾਂ ਨਾਲ ਪੂਰਾ.. ਹਰ ਸਪਨਾ ਨਹੀਂ ਹੁੰਦਾ, ਕਿਵੇਂ ਸਮਝਾਵਾਂ ਇਹ ਗੱਲ.. ਆਪਣੇ ਦਿਲ ਨੂੰ, ਕਿ ਕਿਸੇ ਨੂੰ ਚਾਹੁਣ ਨਾਲ.. ਕੋਈ ਅਪਣਾ ਨਹੀਂ ਹੁੰਦਾ!! Mizaj #Quotes #Nojoto #KoiNiApna