Nojoto: Largest Storytelling Platform

ਵੱਡੀ ਭੈਣ ਸਦਾ ਹੀ ਜਾਪੇ ਵਾਂਗ ਹੀ ਮਾਂਵਾਂ ਦੇ, ਭੈਣਾਂ ਜਿ

ਵੱਡੀ ਭੈਣ ਸਦਾ ਹੀ ਜਾਪੇ ਵਾਂਗ ਹੀ ਮਾਂਵਾਂ ਦੇ, 

ਭੈਣਾਂ ਜਿਹਾ ਪਿਆਰ ਕਿਤੇ ਵੀ ਮਿਲਦਾ ਨਾ

ਭੈਣ ਹੋਵੇ ਜੇ ਛੋਟੀ ਲੱਗਦੀ ਪਿਆਰੀ ਏ, 

ਹੋਂ ਉਹਦੇ ਵਰਗਾ ਜੱਗ ਤੇ ਟੁਕੜਾ ਦਿਲ ਦਾ ਨਾ

ਮੁਲ੍ਹ ਪੈ ਜਾਵੇ ਰੱਖੜੀ ਦਾ ਇਹੋ ਚਾਹੁੰਦੀਆਂ ਨੇ ਉਂਝ ਬੋਹਤਾ ਕੁਝ ਨਾ ਮੰਗਦੀਆਂ ਆਪਣੇ ਭਰਾਵਾਂ ਤੋਂ

ਮਾਪਿਆਂ ਤੋਂ ਬਾਅਦ ਭੈਣਾਂ ਹੀ ਮਾਵਾਂ ਹੁੰਦੀਆਂ ਨੇ, 

ਮਾਂ ਜਿਨ੍ਹਾਂ ਮਿਲ਼ੇ ਸੁੱਖ ਭੈਣਾਂ ਦੀਆਂ ਛਾਂਵਾਂ ਤੋਂ

                                                                          - ਦਿਵਕਰਨ ਸਿੰਘ #Rakhdi #Rakhi #brosis #punjabi #nojoto