ਕਈ ਫੁੱਲ ਮੁਰਝਾਏ ਖਾਤਿਰ ਮੇਰੇ ! ਤੇ ਕਈ ਮੈਂ ਪਾਣੀ ਦੇ ਖਿਲਾਏ ਨੇ ! ਕਈ ਡਿੱਗੇ ਖਾਤਿਰ ਮੇਰੇ! ਤੇ ਕਈ ਪਿੱਠ ਤੇ ਲੰਘਦੇ ਸੂਲ ਚੁਬਾਏ ਨੇ! ਹਰ ਇਕ ਫੁੱਲ ਸੋਹਣਾ ਨਹੀ! ਤਹਿ ਸੋਹਨੇ ਗੁਲਾਬ ਤੇ ਸਾਗੂਆ ਰੱਬ ਨੇ ਕੰਡੇ ਲਗਾਏ ਨੇ! ✍️ ਹੈਰੀ ਸਾਗੂ ਜੋਧੇਵਾਲੀਆ #HarrysaggujodhewaLiya#jaani#bprak#sukhi#ammyvirk#ਕਰਨੌਜਲਾ#preetharpal#veetbaljeet#saidshayaripunjabi#