ਹੁਣ ਨਹੀਂ ਕਰਨੀ ਪਿਆਰ ਦੀ ਗੱਲ ਕਿਸੇ ਨਾਲ ਵੀ ਇਕਰਾਰ ਦੀ ਗੱਲ ਮੈਂ ਫੁੱਲਾਂ ਦੀ ਰਿਹਾ ਸੀ ਛੇੜ ਕਹਾਣੀ ਓਹ ਕਰਦਾ ਰਿਹਾ ਤਲਵਾਰ ਦੀ ਗੱਲ ਘੁੰਮ ਕੇ ਓਥੀ ਆਉਣਾ ਪੈਂਦਾ ਮਿੱਤਰਾ ਕਰ ਦੁਨੀਆਂ ਚਾਹੇ ਪਰਕਾਰ ਦੀ ਗੱਲ ਹੁਣ ਓਹ ਰਾਜ਼ੀ ਹੋ ਗਿਆ ਏ ਨਾ ਹੁਣ ਕਿਉਂ ਕਰੂ ਬਿਮਾਰ ਦੀ ਗੱਲ ਓਹ ਦੁਸ਼ਮਣ ਨਾਲੋਂ ਘੱਟ ਏ ਕੋਈ ਨਾ ਕਰ ਬੇਕਦਰੇ ਯਾਰ ਦੀ ਗੱਲ ਹੱਸਕੇ ਇਸ਼ਕ ਮਜ਼ਾਕ ਉਡਾਉਂਦਾ ਏ ਕਰਕੇ ਮੇਰੇ ਜਿਹੇ ਲਾਚਾਰ ਦੀ ਗੱਲ ਕੀਤਾ ਬਿਆਨ ਪੂਰਾ ਹਫ਼ਤਾ ਮਹਿਫ਼ਲ ਵਿੱਚ ਬਸ,ਛੱਡਕੇ ਕੱਲੀ ਐਂਤਵਾਰ ਦੀ ਗੱਲ. /ਜਗਦੀਪ/ ©J.kay #Shadow ਹੁਣ ਨਹੀਂ ਕਰਨੀ ਪਿਆਰ ਦੀ ਗੱਲ ਕਿਸੇ ਨਾਲ ਵੀ ਇਕਰਾਰ ਦੀ ਗੱਲ ਮੈਂ ਫੁੱਲਾਂ ਦੀ ਰਿਹਾ ਸੀ ਛੇੜ ਕਹਾਣੀ ਓਹ ਕਰਦਾ ਰਿਹਾ ਤਲਵਾਰ ਦੀ ਗੱਲ ਘੁੰਮ ਕੇ ਓਥੀ ਆਉਣਾ ਪੈਂਦਾ ਮਿੱਤਰਾ ਕਰਲਾ ਦੁਨੀਆਂ ਚਾਹੇ ਪਰਕਾਰ ਦੀ ਗੱਲ