Alone ਔਖੇ ਵੇਲੇ ਤੇਰੇ ਮੋਢੇ ਨਾਲ ਮੋਢਾ ਜੋੜ ਖੜਾਂਗੇ ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ, ਪਰ ਜੈ ਮੋਢੇ ਸਾਡੇ ਤੋਂ ਦੋ ਕਦਮ ਪਿੱਛੇ ਹੋਗਿਆ ਤੇਰੇ ਤੋਂ ਦਸ ਕਦਮ ਯਾਰਾ ਹੋ ਜਾਵਾਂਗੇ ਪਰੇ..!! #VGB #ਜ਼ਿੱਦੀ_ਲਿਖਾਰੀ✍🏻 #yaara ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ..!! #VGB #ZIDDI_LIKHAARI ✍🏻