Nojoto: Largest Storytelling Platform

ਬਚਪਨ ਤੋਂ ਲੈਕੇ ਅੱਜ ਤੱਕ ਹਰ ਰੀਝ ਕੀਤੀ ਐ ਪੂਰੀ ਸਹਿੰਦਾ ਹੈ

ਬਚਪਨ ਤੋਂ ਲੈਕੇ ਅੱਜ ਤੱਕ ਹਰ ਰੀਝ ਕੀਤੀ ਐ ਪੂਰੀ
ਸਹਿੰਦਾ ਹੈ ਜੀ ਅੱਜ ਵੀ ਇੱਕ ਪਲ ਦੀ ਨਾ ਦੂਰੀ
ਜ ਮੰਗਿਆ ਮੈਂ ਅੱਜ ਤੱਕ 
ਓਹ ਸੱਭ ਮੈਨੂੰ ਦਿਲਾਆ ਐ
ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ

ਮੇਰੇ ਜਨਮ ਤੋਂ ਲੈਕੇ ਅੱਜ ਤੱਕ ਤੂੰ ਜ ਵੀ ਕਮਾਇਆ ਐ
ਮੇਰੇ ਸੁਪਨੇ ਹੋ ਜਾਣ ਪੂਰੇ ਸਬ ਮੇਰੇ ਤੇ ਹੀ ਲਾਇਆ ਐ
ਅਪਣਾ ਪੇਟ ਕੱਟ ਕੇ ਹਮੇਸ਼ਾ ਸਾਨੂੰ ਰਜ਼ਾਯਾ ਐ

ਜਦ ਵ ਲਿਆ ਕੋਈ ਨਵਾਂ ਫੈਸਲਾ ਹਮੇਸ਼ਾ ਦਿੱਤਾ ਤੂੰ ਸਾਥ ਐ
ਕਿਤੇ ਡੋਲ ਜਾਵਾਂ ਤਾਂ ਕਹਿੰਦਾ ਪੁੱਤ ਡਰਨ ਦੀ ਨਾ ਕੋਈ ਬਾਤ ਐ
ਜਦ ਵੀ ਹੋਇਆ ਕਦੀ ਮੈਂ ਮਾਯੂਸ ਚੇਹਰੇ ਤੇ ਖੁਸ਼ੀਆ ਓਹ ਲਿਆਇਆ ਐ

ਕਦੇ ਵ ਮੈਨੂੰ ਕੁਝ ਕਰਨ ਲਈ ਮਜਬੂਰ  ਨਾ ਕੀਤਾ ਐ
ਮੈਨੂੰ ਮੇਰੇ ਸੁਪਨਿਆ ਤੋਂ ਕਦੇ ਵੀ ਦੂਰ ਨਾ ਕੀਤਾ ਐ
ਹਾਂ ਮੈਂ ਉਸਦਾ ਪੁੱਤ ਪਰ ਉਹਨੇ ਯਾਰਾਨਾ ਮੇਰੇ ਨਾਲ ਲਾਇਆ ਐ

ਮੇਰੀ ਖੁਸ਼ੀ ਮੇਰੀ ਸਫਲਤਾ ਦਾ ਓਹੀ ਸਿਰਜਣਹਾਰ ਐ
ਅੱਜ ਦੀ ਇਸ ਦੁਨੀਆ ਚ ਕੌਣ ਦਿੰਦਾ ਏਨਾ ਪਿਆਰ ਐ
ਸੱਚੀ ਓਹਦੇ ਬਿਨਾ ਜਿੰਦਗੀ ਲਗਦੀ ਬੋਹੋਤ ਬੇਕਾਰ ਐ
ਧੰਨਵਾਦੀ ਹਾਂ ਓਸ ਰੱਬ ਦਾ ਜਿਸਨੇ ਐਸੇ ਬਾਪ ਨੂੰ ਮੇਰੇ ਲਈ ਬਣਾਇਆ ਐ

ਬਾਪ ਦਾ ਸੀ  ਜ ਫਰਜ਼ ਉਹਨੇ ਬਾਖੂਬੀ ਨਿਭਾਇਆ ਐ
ਆਪ ਰਿਹਾ ਭਾਵੇਂ ਪਿਆਸਾ ਪਰ ਮੈਨੂੰ ਪਾਣੀ ਪਿਆਇਆ ਐ
ਮੇਰਾ ਬਾਪੂ ਮੇਰਾ ਹੀਰੋ ਹੈ ਜਿਸਨੇ ਮੈਨੂੰ ਜੀਣਾ ਸਿਖਾਇਆ ਐ

ਹੋ ਜਾਵੇ ਚਾਹੇ ਕੁਝ ਵੀ ਮਾ ਬਾਪ ਦਾ ਸੁਪਨਾ ਸਾਕਾਰ ਕਰਨਾ ਐ
ਓਹ ਨੇ ਅਸਲੀ ਫਰਿਸ਼ਤੇ ਮੇਰੀ ਜ਼ਿੰਦਗੀ ਦੇ
ਸਦਾ ਓਹਨਾਂ ਨੂੰ ਪਿਆਰ ਕਰਨਾ ਐ
ਸ਼ੁਕਰ ਹੈ ਤੇਰਾ ਮਾਲਕਾ ਜ ਮੰਗਿਆ ਸੋ ਪਾਇਆ ਐ

- ਮੋਹਿਤ ਅੱਤਰੀ #father
#baapu
#pitah