Natural Morning ਅਸੀਂ ਸੂਰਤ ਦੇਖ ਕੇ ਕਦੇ ਦਿਲਦਾਰ ਨਹੀਂ ਬਦਲੇ, ਮਾੜੇ ਹਾਲਾਤ ਦੇਖਕੇ ਕਦੇ ਕਿਰਦਾਰ ਨਹੀਂ ਬਦਲੇ.. ਲੋਕ ਬੇਸ਼ਕ ਸਾਡੇ ਨਾਲ ਮਾੜਾ ਕਰ ਜਾਂਦੇ ਆ ਪਰ ਅਸੀਂ ਲੋਕਾਂ ਦੇ ਹਿਸਾਬ ਨਾਲ ਕਦੇ ਆਪਣੇ ਵਿਚਾਰ ਨਹੀਂ ਬਦਲੇ..#Hardeep