Nojoto: Largest Storytelling Platform

#Dasten-e-dil ਚਾਹੁੰਦੀ ਸੀ ਮੈਂ ਜਿਸਨੂੰ ਸ਼ਾਇਦ

#Dasten-e-dil


ਚਾਹੁੰਦੀ ਸੀ ਮੈਂ ਜਿਸਨੂੰ ਸ਼ਾਇਦ                            
ਉਹ ਮਿਲ ਗਿਆ ਏ ਮੈਨੂੰ                                    
ਤਕਦੀਰ ਥੋੜੀ ਸੋਹਣੀ ਪਈ ਲੱਗਦੀ ਏ           
ਅੱਜ- ਕੱਲ੍ਹ ਬੁਲ੍ਹਾ 'ਤੇ ਹਾਸਾ ਤੇ                                 
ਦਿਲ ਵਿੱਚ ਪਿਆਰ                                                   
ਮੈਨੂੰ ਤਾਂ                                                                 
          👇👇                                                                  
ਹਵਾ ਕੁਝ ਬਦਲੀ ਬਦਲੀ ਲੱਗਦੀ ਏ
#Dasten-e-dil


ਚਾਹੁੰਦੀ ਸੀ ਮੈਂ ਜਿਸਨੂੰ ਸ਼ਾਇਦ                            
ਉਹ ਮਿਲ ਗਿਆ ਏ ਮੈਨੂੰ                                    
ਤਕਦੀਰ ਥੋੜੀ ਸੋਹਣੀ ਪਈ ਲੱਗਦੀ ਏ           
ਅੱਜ- ਕੱਲ੍ਹ ਬੁਲ੍ਹਾ 'ਤੇ ਹਾਸਾ ਤੇ                                 
ਦਿਲ ਵਿੱਚ ਪਿਆਰ                                                   
ਮੈਨੂੰ ਤਾਂ                                                                 
          👇👇                                                                  
ਹਵਾ ਕੁਝ ਬਦਲੀ ਬਦਲੀ ਲੱਗਦੀ ਏ