ਓ ਮੈਂਨੂੰ ਕਹਿੰਦੀ ਹੁੰਦੀ ਸੀ ਮੈਂ ਤੇਰੇ ਨਾਲ ਤੇਰੇ ਪ੍ਰਛਾਵੇਂ ਵਾਗੂੰ ਰਹੂ ਪਰ ਮੈਂਨੂੰ ਏਹ ਨਹੀਂ ਸੀ ਪਤਾ ਹਨੇਰੇ ਹੋਣ ਤੇ ਪ੍ਰਛਾਵੇਂ ਵੀ ਰੁਲ ਜਾਂਦੇ ਆ #punjabipoetry #poetry #shayri #hallat #nuture #punjabipoetry #poemsporn