ਜਿਹੜੀ ਛੱਲਣੀ ਵਿੱਚ ਛਾਣੁ ਗੀ ਮੈ ਓਵੇ ਹੀ ਛਣ ਜਾਣਾ ਜਿਵੇਂ ਦਾ ਤੂੰ ਸਮਝਦੀ ਸੀ ਮੈ ਉਵੇਂ ਦਾ ਬਣ ਜਾਣਾਂ ਕੀ ਕਰੀਏ ਤੈਨੂੰ ਮੇਰੇ ਕੋਲੋਂ ਇੱਜਤ ਹੀ ਨੀ ਕਰਾਉਣੀ ਆਈ ਜਿਹੜੇ ਲੋਕਾਂ ਮਗਰ ਲੱਗੀ ਤੀ ਓਹਨਾਂ ਦਾ ਕੀ ਥਣ ਜਾਣਾ ©Aman jassal #MusicLove #SAD #alone #jindgi #Hamsafar #Talash #gharuan #secratebond