Nojoto: Largest Storytelling Platform

ਧੰਨ ਗੁਰੂ ਨਾਨਕ ਜੀ🙇‍♀️🌙❤🌻 ਸ਼ੁਕਰ ਤੁਹਾਡੇ ਜਨਮ ਲਈ ਤੁ

ਧੰਨ ਗੁਰੂ ਨਾਨਕ ਜੀ🙇‍♀️🌙❤🌻

ਸ਼ੁਕਰ ਤੁਹਾਡੇ ਜਨਮ ਲਈ 
ਤੁਸੀ ਹੋ ਤਾਂ ਕੋਈ ਫਿਕਰ ਨਹੀ
ਤੁਸੀ ਹੋ ਤਾਂ ਜਿੰਦਗੀ ਇੰਨੀ ਸੋਹਣੀ ਆ
ਸ਼ੁਕਰਗੁਜ਼ਾਰ ਹਾਂ ਤੁਹਾਡੇ ਅਹਿਸਾਸ ਲਈ
ਹਮੇਸ਼ਾ ਮੇਰੇ ਅੰਗ ਸੰਗ ਰਹਿਣ ਲਈ 🙏❤❤

©Ananya Sharma
  #gurunanakjayanti #nanak #waheguru #GuruNanakDevJI #nanakji #waheguruji🙏 #Nojoto #spiritual #nojotoLove  Shivam Yadav Guruji Nojoto Sk Manjur Gurjot MDP