Nojoto: Largest Storytelling Platform

ਹੱਸੇਆਂ ਤੇ😅 ਆਪਾਂ ਦੋਵੇਂ ਕਰਦੇ ਸੀ। ਰੋਣਾ 😭ਕਿਉਂ ਮੇਰੇ ਕ

ਹੱਸੇਆਂ ਤੇ😅 ਆਪਾਂ ਦੋਵੇਂ ਕਰਦੇ ਸੀ।
ਰੋਣਾ 😭ਕਿਉਂ ਮੇਰੇ ਕੱਲੇ ਹਿੱਸੇ ਆਇਆ।
ਜਾਂ ਤੂੰ ਪਿਆਰ👎 ਮੈਨੂੰ ਕੀਤਾ ਨਹੀਂ।
ਜਾ ਮੇਰਾ ਪਿਆਰ ਤੈਨੂੰ😔 ਸਮਝ ਨਹੀਂ ਆਇਆ।
ਚੇਹਰੇ  ਤੋ ਬੜੇ🤫 ਮਾਸੂਮ ਮੈਨੂੰ ਲੱਗਦੇ ਸੀ।
ਦਿਲ ਵਿੱਚ 🤔ਕੀ ਮੈਂ ਦੇਖ ਨਾ ਪਾਇਆ।
ਝੂਠਾ ਪਿਆਰ 😥ਮੇਰੇ ਨਾਲ ਆਪ ਕਰਕੇ।
ਤੇ ਇਲਜਾਮ 😔ਫੇਰ ਮੇਰੇ ਤੇ ਹੀ ਲਾਇਆ।।
                                  Ranjit singh✍️ #Life #goolgeshayari #Nojoto2020NewSayari #Traditional_Arts
ਹੱਸੇਆਂ ਤੇ😅 ਆਪਾਂ ਦੋਵੇਂ ਕਰਦੇ ਸੀ।
ਰੋਣਾ 😭ਕਿਉਂ ਮੇਰੇ ਕੱਲੇ ਹਿੱਸੇ ਆਇਆ।
ਜਾਂ ਤੂੰ ਪਿਆਰ👎 ਮੈਨੂੰ ਕੀਤਾ ਨਹੀਂ।
ਜਾ ਮੇਰਾ ਪਿਆਰ ਤੈਨੂੰ😔 ਸਮਝ ਨਹੀਂ ਆਇਆ।
ਚੇਹਰੇ  ਤੋ ਬੜੇ🤫 ਮਾਸੂਮ ਮੈਨੂੰ ਲੱਗਦੇ ਸੀ।
ਦਿਲ ਵਿੱਚ 🤔ਕੀ ਮੈਂ ਦੇਖ ਨਾ ਪਾਇਆ।
ਝੂਠਾ ਪਿਆਰ 😥ਮੇਰੇ ਨਾਲ ਆਪ ਕਰਕੇ।
ਤੇ ਇਲਜਾਮ 😔ਫੇਰ ਮੇਰੇ ਤੇ ਹੀ ਲਾਇਆ।।
                                  Ranjit singh✍️ #Life #goolgeshayari #Nojoto2020NewSayari #Traditional_Arts
ranjitsingh5393

Ranjit Singh

New Creator