Nojoto: Largest Storytelling Platform

ਵਫਾਦਾਰੀ ਤੇ ਪਿਆਰ ਦੀ ਗੱਲ ਕਰਨੀ ਆ ਤਾਂ ਇੰਨਾ ਪਸ਼ੂ ਪੰਛੀਆ ਵ

ਵਫਾਦਾਰੀ ਤੇ ਪਿਆਰ ਦੀ ਗੱਲ ਕਰਨੀ ਆ ਤਾਂ ਇੰਨਾ ਪਸ਼ੂ ਪੰਛੀਆ ਵਿੱਚ ਕਰਿਉ
ਇੰਨਾ ਨੂੰ ਦੋ ਦਿਨ ਪਿਆਰ ਇੱਜਤ ਦੇ ਕੇ ਵੇਖ ਲਵੋ 
 ਤੁਹਾਨੂੰ ਦੁਗਣਾ ਕਰਕੇ ਮੋੜਨ ਗੇ 
ਇਨਸਾਨਾ ਚ ਇਨਸਾਨੀਅਤ ਦੀ ਗੱਲ ਤਾਂ ਕਰਿਉ ਈ ਨਾ 
ਇਹ ਤਾਂ ਜਿਹੜੀ ਥਾਲੀ ਵਿੱਚ ਖਾਣ ਗੇ ਉਸੇ ਚ ਈ ਛੇਦ ਕਰਨ ਗੇ ryt #reality nature love..birdslove

#kaurrajan

kaurrajan8844

0

New Creator