ਯਾਦਾਂ ਹੀ ਪੱਲੇ ਰਹਿ ਗਈਆਂ ਨੇ, ਫੋਟੋ ਤੋਂ ਗੁਜ਼ਾਰਾ ਕਰਦੇ ਹਾਂ।। ਜਾ ਕੇ ਪੁੱਛੀ ਆਪਣੇ ਘਰ ਦਿਆਂ ਰਾਹਾਂ ਨੂੰ, ਅਸੀ ਕਿੰਨਾ ਉੱਥੇ ਖੜ ਦੇ ਹਾਂ।। ਧੁੱਪ ਵੀ ਲੱਗਦੀ ਠੰਡ ਵੀ ਲੱਗਦੀ, ਪਰ ਅਸੀ ਵਿਛੋੜੇ ਦੀ ਗਰਮੀ ਚ ਤੱਪਦੇ ਹਾਂ।। ਜਾ ਕੇ ਪੁੱਛੀ ਆਪਣੇ ਘਰਦਿਆਂ ਰਾਹਾਂ ਨੂੰ, ਅਸੀ ਕਿੰਨਾ ਉੱਥੇ ਖੜ ਦੇ ਹਾਂ।। ਤੂੰ ਤਾਂ ਹਸ ਕੇ ਕਦੇ ਬਲਾਉਂਦੀ ਨਾ, ਪਰ ਅਸੀ ਤੇਰੇ ਹਾਸਿਆਂ ਤੇ ਮਰਦੇ ਆ।। ਜਾ ਕੇ ਪੁੱਛੀ ਆਪਦੇ ਰੱਬ ਕੋਲੋ, ਅਸੀ ਕਿੰਨਾ ਓਹਤੋ ਤੈਨੂੰ ਮੰਗਦੇ ਆ।। ਜਾਕੇ ਪੁੱਛੀ ਆਪਣੇ ਘਰਦਿਆਂ ਰਾਹਾਂ ਨੂੰ, ਅਸੀ ਕਿੰਨਾ ਉੱਥੇ ਖੜ ਦੇ ਹਾਂ।। #intzaar #peyaar #raah #shayari #punjabishayar #punjabishayari #punjabi #ghazal