White ਏਹੋ ਫੁੱਲ ਯਾਦ ਤੇਰੀ, ਮੈੰਨੂੰ ਦਵਾ ਦਿੰਦੇ ਨੇ। ਜਿਹੜੇ ਮੈਨੂ ਦਿੱਤੇ ਸੀ, ਤੂੰ ਗੁਲਦਸਤੇ ਵਿੱਚ ਜੜਕੇ । ਤਾਰੀਕ ਕਮਲਿਆ ਮਿਲਣੇ ਦੀ , ਮੈਂਨੂੰ ਦੱਸਕੇ ਨੀ ਗਿਆ, ਫੇਰ ਮਿਲਦਾ ਕਹਿਕੇ , ਤੁਰ ਗਿਆ ਤੂੰ ਲੜਕੇ । ਓਸੇ ਦਿਨ ਤੋਂ ਮੈਂ ਵੀ , ਤੇਰੀ ਉਡੀਕ ਕਰਦੀ ਹਾਂ ਤੇਰੀ ਰੋਜ ਸ਼ਾਮ ਨੂੰ ਦੇਖਾ ਫੋਟੋ, ਮੈਂ ਅੱਖਾਂ ਨੂੰ ਭਰਕੇ। ਮੈਂ ਰੋਜ ਕਰਾ ਉਡੀਕ , ਭੇਜ ਖੱਤ ਕੋਈ ਕਾਸਦ ਦਾ, ਵਰਿੰਦਰ ਔਖੇ ਹੁੰਦੇ ਦਿਨ, ਹਰ ਪਲ ਕੱਟਣੇ ਡਰ ਡਰਕੇ। ©Varinder Aujla #Tulips #varinderaujla #Punjabi #Love #viral #Sa #status #treanding