इश्क़ दा तोहफा ਇਸ਼ਕ ਦਾ ਤੋਹਫਾ ਇਸ਼ਕ ਹੀ ਹੁੰਦਾ, ਜੋ ਹਰ ਕਿਸੇ ਨੁੰ ਨਹੀ ਮਿਲਦਾ। ਤੇ ਜੇ ਕੋਈ ਤੋਹਫੇ ਦੀ ਕਦਰ ਨਾ ਜਾਨੇ, ਬਾਅਦ ਵਿਚ ਹੁੰਦਾ ਸ਼ਰਮਿੰਦਾ। ishq da tohfa ishq hi hunda, jo har kise nu nahi milda. te je koi tohfe di kadar na jane, baad vich hunda sharminda. ©PoetRik Ishq da tohfa #dilkibaat #ishq #teadyday #gift #Punjabi