ਸਲਾਮ ਸਲਾਮ ਐ ਉਸ ਮਾਂ ਨੂੰ ਜਿੰਨੇ ਪੈਦਲ ਯਾਤਰਾ ਦੌਰਾਨ ਬੱਚੇ ਨੂੰ ਜਨਮ ਦਿੱਤਾ ਤੇ ਲਾਹਨਤ ਦੇਸ਼ ਦੇ ਸਿਸਟਮ ਤੇ ਜੋ ਪੂਰਨ ਤੌਰ ਤੇ ਮਜ਼ੂਦਰਾ ਨੂੰ ਸਹੂਲਤਾ ਨਹੀ ਦੇ ਸਕੀ ਕੀ ਪਹਿਲ ਉਹਨਾ ਨੂੰ ਦਇਏ ਜੋ ਇਹ ਕਹਿ ਕੇ ਚੱਲੇ ਗਏ ਸੀ ਕਿ ਹਿੰਦੁਸਤਾਨ ਚ ਹੁਣ ਕੁਝ ਨੀ ਰਿਹਾ ਜਾ ਉਹਨਾ ਨੂੰ ਜੋ ਇਹ ਕਹਿ ਰਹਿ ਨੇ ਅਸੀ ਹਰ ਹਾਲਤ ਚ ਹਿੰਦੁਸਤਾਨ ਚ ਹੀ ਰਹਾਗੇ ਸਹੂਲਤ ਦੇ ਹੱਕਦਾਰ ਪਹਿਲਾ ਕੌਣ ਨੇ ਫੈਸਲਾ ਤੁਹਾਡੇ ਹੱਥ ਐ ਮੈ ਇੱਥੇ ਪੱਖਪਾਤ ਨਹੀ ਕਰ ਰਿਹਾ ਬਸ ਇਹ ਦੱਸ ਰਿਹਾ ਕਿ ਸਭ ਤੋ ਜਿਆਦਾ ਜਰੂਰਤ ਕਿਸਨੂੰ ਐ #ਸਲਾਮ#crona#cronaafterlife#potryonline#openmic#trending#nojotokirdar