ਜਦ ਜ਼ਿੰਦਗੀ ਦੇ ਵਿੱਚ ਰਾਤ ਪਵੇ ਤਾਂ ਤਾਰੇ ਚੰਗੇ ਲੱਗਦੇ ਨੇ ਜਿੱਦਣ ਦੀ ਤੂੰ ਛੱਡ ਗੲੀ ੲੇਂ ਅੱਖਰ ਸਾਰੇ ਚੰਗੇ ਲੱਗਦੇ ਨੇ -Puneet Subscribe YouTube channel nim da patta for more #sad #poetry #shayari #nimdapatta #art #words