ਛੱਡ ਸੱਜਣਾ ਵੇ ਕਾਹਦਾ ਰੋਣਾ ਏ, ਕਦੇ ਬੇਗਾਨਿਆਂ ਨੇ ਵੀ ਆਪਣਾ ਹੋਣਾ ਏ? ਰੱਖ ਹੌਂਸਲਾ ਰੱਬ ਤੇ ਭਲੀ ਕਰੂ,, ਹਸ਼ਰ ਓਹਦਾ ਵੀ ਮਾੜਾ ਹੋਣਾ ਏ।। #wehlasohal