Nojoto: Largest Storytelling Platform

ਕਿੰਦਾਂ ਦੀ ਜਿੰਦਗੀ😥ਦਿੱਤੀ ਮੇਰੇ ਮਾਲਕਾ ਨਾ ਸੁਲਝਣ ਵਾਲਾ

ਕਿੰਦਾਂ ਦੀ ਜਿੰਦਗੀ😥ਦਿੱਤੀ ਮੇਰੇ ਮਾਲਕਾ
ਨਾ ਸੁਲਝਣ ਵਾਲਾ
 ਹਿਸਾਬ ਬਣਕੇ ਰਹਿ ਗਈ
ਕਿਸੇ ਨੂੰ ਫਿਕਰ ਨਹੀ ਹੁਣ ਮੇਰੀ 
ਕਿਸੇ ਯੁੱਗ ਦਾ ਗੁਜਰਿਆ
 ਖਿਤਾਬ ਬਣਕੇ ਰਹਿ ਗਈ 
ਏਨੀ ਬੁਰੀ ਸਜਾ, ਦੀਪ ਮਰਜਾਨੇ", ਨੂੰ 
ਕਿ ਪੈਰ ਦੀ ਜੁਰਾਬ ਬਣਕੇ ਰਹਿ ਗਈ 
ਜਿੰਦਾ ਲਾਛ ਜਹੀ  ਭਟਕਦੀ ਰੂਹ ਕਮਲੀ
ਏ ਜਿਸਮ ਮਕਾਨ ਤਾ ਖਰਾਬ ਕਰਕੇ ਢਹਿ ਗੵਈ



🤦‍♂️ Deep marjana 😥
6239934005 tera deep writer #uqpunjabi #uqthinking #uq #erotica
ਕਿੰਦਾਂ ਦੀ ਜਿੰਦਗੀ😥ਦਿੱਤੀ ਮੇਰੇ ਮਾਲਕਾ
ਨਾ ਸੁਲਝਣ ਵਾਲਾ
 ਹਿਸਾਬ ਬਣਕੇ ਰਹਿ ਗਈ
ਕਿਸੇ ਨੂੰ ਫਿਕਰ ਨਹੀ ਹੁਣ ਮੇਰੀ 
ਕਿਸੇ ਯੁੱਗ ਦਾ ਗੁਜਰਿਆ
 ਖਿਤਾਬ ਬਣਕੇ ਰਹਿ ਗਈ 
ਏਨੀ ਬੁਰੀ ਸਜਾ, ਦੀਪ ਮਰਜਾਨੇ", ਨੂੰ 
ਕਿ ਪੈਰ ਦੀ ਜੁਰਾਬ ਬਣਕੇ ਰਹਿ ਗਈ 
ਜਿੰਦਾ ਲਾਛ ਜਹੀ  ਭਟਕਦੀ ਰੂਹ ਕਮਲੀ
ਏ ਜਿਸਮ ਮਕਾਨ ਤਾ ਖਰਾਬ ਕਰਕੇ ਢਹਿ ਗੵਈ



🤦‍♂️ Deep marjana 😥
6239934005 tera deep writer #uqpunjabi #uqthinking #uq #erotica