ਹਾਏ ਵੇ ਮੇਰੇ ਦਿਲ ਤਪਸ ਦੀ ਮਹਿਬੂਬ ਤਕ ਕਿਝ ਪਹੁੰਚਾਵਾ। ਵਿੱਚ ਬੰਜਰ ਨੇ ਰਾਸਤੇ ਸਾਰੇ ਉਤੋਂ ਸਿਂਖਰ ਦੁਪਹਿਰਾ। ਨਾ ਕੋਈ ਰਾਸਤੇ ਪੀਊ ਜਿਥੇ ਖੜ ਪਿਆਸ ਬੁਝਾਵਾ। ਨਾ ਕੋਈ ਆਉਦਾ ਜੋੜ ਰਾਸਤੇ ਜਿਥੇ ਪਾਣੀ ਪੀਵਨ ਗਾਵਾਂ । ਨਾ ਕੋਈ ਚੱਲੇ ਤੇਜ ਹਨੇਰੀ ਜੋ ਨਾਲ ਉਹਦੇ ਉਡ ਜਾਵਾ। ਪੈਂਡੇ ਇਸ਼ਕੇ ਦੇ ਲਮੇਰੇ ਸਾਹ ਮੁੱਕ ਦਿਆ ਮੁੱਕ ਜਾਣਾ । ਹਾਏ,,,,,, ਹਾਏ ਵੇ ਮੇਰਾ ਦਿਲ ਕਮਲਾ ਹਿਝਰਾ ਵਿੱਚ ਸੜਦਾ ਜਾਏ। ਸਤਾ ਦੀ ਜਾਏ ਇਹਨੂੰ ਤਾਂਦ ਸੱਜਣ ਦੀ। ਵਿੱਚ ਮੈਦਾਨੇ ਦੋੜਾ ਲਾਏ। ਫਾਟੇ ਉਹਦੇ ਤਨ ਦੇ ਲੀਰੇ ਨਾਲ ਜਖਮਾ ਬੱਦਨ ਕੁਰਲਾਏ। ਕਿੰਝ ਲੈਕੇ ਵਟਨੇ ਦਾ ਬੁਟਾ ਇਹਦੇ ਕੁੱਟ ਜਖਮਾ ਤੇ ਲਾਵਾ।। ਰਚਨਾ, ਅਮਰੇਂਦਰ ਕੌੜਾ (ਕੜੈਲ) ਮੋਬਾ,, 9988181400,9855229463 #tapas