Nojoto: Largest Storytelling Platform

( ਪਿਤਾ ) ਕਿ ਤਾਰੀਫ ਕਰਾ ਉਸਦੀ ਜਿਸਨੇ ਮੈਨੂੰ ਦਿਤੀਆਂ

( ਪਿਤਾ )

  ਕਿ ਤਾਰੀਫ ਕਰਾ ਉਸਦੀ 
ਜਿਸਨੇ ਮੈਨੂੰ ਦਿਤੀਆਂ 
ਬਹੁਤ ਅਸੀਸਾਂ ਨੇ 
ਕਦੇ ਦੁੱਖ ਨਾ ਪਾਲੇ
ਲਗਣ ਦਿਤਾ ।
ਦਿਤੀਆਂ ਖੁਸ਼ੀਆਂ ਹੀ ਖੁਸ਼ੀਆਂ ਨੇ
ਜਦ ਵੀ ਕੋਈ ਦੁੱਖ ਆਵੇ, 
ਉਹ ਰਾਤ ਦਿਨ ਕੰਮ ਕਰ-ਕਰ 
ਮੇਰੇ ਸੁੱਖ ਲਿਆਵੇ।
ਜਿਥੇ ਜਿਥੇ ਹੱਥ ਧਰਿਆ 
ਉਹ ਹਰ ਚੀਜ਼ ਲੈ ਦਿੰਦਾ 
ਇਕ ਪਿਤਾ ਹੀ ਹੈ, 
ਜੋ ਆਪ ਦੁੱਖ ਲੈ ਕੇ 
ਸਾਨੂੰ ਸੁੱਖ ਦਿੰਦਾ ।
ਕਰ ਸਕਦਾ ਨਹੀਂ ਰੀਸ 
ਉਹਦੀ ਕੋਈ, ਕਿਉਂਕਿ ਉਹ 
ਪਿਤਾ ਹੈ, ਜਿਸਨੇ ਬੱਚਿਆਂ ਦੀ 
ਖੁਸ਼ੀਆਂ ਲਈ ਲੰਘਾਤੀ
ਉਮਰ ਸਾਰੀ।
ਕਿ ਤਾਰੀਫ ਕਰਾ ਉਸਦੀ ।
ਕਿ ਤਾਰੀਫ ਕਰਾ ਉਸਦੀ ।
   ਨੇਹਾ ਚਾਵਲਾ 😊😊 #FathersDay #lotsoflove #myfather_myking #lovequotes today is special day of all people because today is Father's Day and wish you happy father's day ☺☺❤❤ सत्य भगत नामदेव modlar Niraj pandey ✍️Sharif Sharma ,Brajwashi,❤️ 🔥komal-Motivational Talk🎤 Rajveer Gahlot