( ਪਿਤਾ ) ਕਿ ਤਾਰੀਫ ਕਰਾ ਉਸਦੀ ਜਿਸਨੇ ਮੈਨੂੰ ਦਿਤੀਆਂ ਬਹੁਤ ਅਸੀਸਾਂ ਨੇ ਕਦੇ ਦੁੱਖ ਨਾ ਪਾਲੇ ਲਗਣ ਦਿਤਾ । ਦਿਤੀਆਂ ਖੁਸ਼ੀਆਂ ਹੀ ਖੁਸ਼ੀਆਂ ਨੇ ਜਦ ਵੀ ਕੋਈ ਦੁੱਖ ਆਵੇ, ਉਹ ਰਾਤ ਦਿਨ ਕੰਮ ਕਰ-ਕਰ ਮੇਰੇ ਸੁੱਖ ਲਿਆਵੇ। ਜਿਥੇ ਜਿਥੇ ਹੱਥ ਧਰਿਆ ਉਹ ਹਰ ਚੀਜ਼ ਲੈ ਦਿੰਦਾ ਇਕ ਪਿਤਾ ਹੀ ਹੈ, ਜੋ ਆਪ ਦੁੱਖ ਲੈ ਕੇ ਸਾਨੂੰ ਸੁੱਖ ਦਿੰਦਾ । ਕਰ ਸਕਦਾ ਨਹੀਂ ਰੀਸ ਉਹਦੀ ਕੋਈ, ਕਿਉਂਕਿ ਉਹ ਪਿਤਾ ਹੈ, ਜਿਸਨੇ ਬੱਚਿਆਂ ਦੀ ਖੁਸ਼ੀਆਂ ਲਈ ਲੰਘਾਤੀ ਉਮਰ ਸਾਰੀ। ਕਿ ਤਾਰੀਫ ਕਰਾ ਉਸਦੀ । ਕਿ ਤਾਰੀਫ ਕਰਾ ਉਸਦੀ । ਨੇਹਾ ਚਾਵਲਾ 😊😊 #FathersDay #lotsoflove #myfather_myking #lovequotes today is special day of all people because today is Father's Day and wish you happy father's day ☺☺❤❤ सत्य भगत नामदेव ✍️Sharif Sharma ,Brajwashi,❤️ 🔥komal-Motivational Talk🎤