ਕਿਸੇ ਦੀ ਤਕਲੀਫ ਆਪਣੀ ਤਕਲੀਫ ਲੱਗਣੀ ਕਿਸੇ ਦਾ ਦਰਦ ਆਪਣਾ ਦਰਦ ਲੱਗਣਾ ਕਿਸੇ ਨੂੰ ਦਰਦ ਜਾਂ ਤਕਲੀਫ ਹੋਣ ਤੇ ਖੁਦ ਦੇ ਦਿਲ ਨੂੰ ਦਰਦ ਹੋਣਾ ਮੇਰੇ *(A.Brar)* ਅਨੁਸਾਰ ਇਹੀ ਹੈ ਪਿਆਰ🥰 ਆਪਣੇ ਆਪ ਨੂੰ ਕਿਸੇ ਹੋਰ ਵਿਚ ਪਾਉਣਾ ਬਸ ਇਹੀ ਹੈ ਪਿਆਰ😘 *A. Brar* Love is life😍😍😘😘