ਓ ਚੁੱਪ ਚਾਪ ਜਿਹਾ ਰਹਿੰਦਾ ਐ ਨਾ ਹੀ ਕਿਸੇ ਨਾਲ ਬਹਿੰਦਾ ਐ ਸ਼ਾਇਦ ਕਿਸੇ ਗਹਿਰੇ ਸਦਮੇ ਚ ਹੈ ਨਾ ਕਿਸੇ ਨਾਲ ਵਿਚਾਰੀਂ ਖਹਿੰਦਾ ਐ ਕੁੱਝ ਜਖ਼ਮ ਨੇ ਜੋ ਖਾ ਰਹੇ ਨੇ ਉਸਨੂੰ ਜਿਨ੍ਹਾਂ ਦਾ ਦਰਦੇ ਬੋਲੇ ਬਿਨ੍ਹਾਂ ਸਹਿੰਦਾ ਐ ਖ਼ੁਦ ਨੂੰ ਚੰਗਾ ਘੱਟ ਤੇ ਮਾੜਾ ਦੱਸੇ ਜਿਆਦਾ ਬਾਗੀ ਨੇ ਇਖ਼ਲਾਕ ਬੱਸ ਉਨ੍ਹਾਂ ਚ ਰਹਿੰਦਾ ਐ ।। - Jass ਓ ਚੁੱਪ ਚਾਪ ਜਿਹਾ ਰਹਿੰਦਾ ਐ ਨਾ ਹੀ ਕਿਸੇ ਨਾਲ ਬਹਿੰਦਾ ਐ ਸ਼ਾਇਦ ਕਿਸੇ ਗਹਿਰੇ ਸਦਮੇ ਚ ਹੈ ਨਾ ਕਿਸੇ ਨਾਲ ਵਿਚਾਰੀਂ ਖਹਿੰਦਾ ਐ ਕੁੱਝ ਜਖ਼ਮ ਨੇ ਜੋ ਖਾ ਰਹੇ ਨੇ ਉਸਨੂੰ ਜਿਨ੍ਹਾਂ ਦਾ ਦਰਦੇ ਬੋਲੇ ਬਿਨ੍ਹਾਂ ਸਹਿੰਦਾ ਐ