Nojoto: Largest Storytelling Platform

ਬਸ ਦੋ ਲਫ਼ਜ਼ਾਂ 'ਚ ਜ਼ਿੰਦਗੀ ਬਿਆਨ ਏ ਮੇਰੀ ਰੱਬਾ ਕਲਮ ਵੀ ਮ

ਬਸ ਦੋ ਲਫ਼ਜ਼ਾਂ 'ਚ ਜ਼ਿੰਦਗੀ ਬਿਆਨ ਏ ਮੇਰੀ
ਰੱਬਾ ਕਲਮ ਵੀ ਮੇਹਰਬਾਨ ਏ ਤੇਰੀ
ਮੇਰੀ ਇਸ ਜ਼ਿੰਦਗੀ ਨੂੰ ਕਿਸੇ ਬੰਨ੍ਹੇ ਲਾਦੇ
ਚੱਲਦੇ ਸਾਹਾ ਨੂੰ ਤੂੰ ਜਲਦੀ ਮੁਕਾ ਦੇ
ਤਾ-ਉਮਰ ਸ਼ੁੁਕਰ ਗੁਜਾਰ ਰਹੁ ਮੈਂ ਤੇਰੀ
ਜਾ ਤੂੰ ਮੇਰਾ ਹੱਥ ਫੜ ਲੈ ਜਾ ਆਪਣਾ ਹੱਥ ਫੜਾ ਦੇਹ







                                                  #Dasten-e-dil
ਬਸ ਦੋ ਲਫ਼ਜ਼ਾਂ 'ਚ ਜ਼ਿੰਦਗੀ ਬਿਆਨ ਏ ਮੇਰੀ
ਰੱਬਾ ਕਲਮ ਵੀ ਮੇਹਰਬਾਨ ਏ ਤੇਰੀ
ਮੇਰੀ ਇਸ ਜ਼ਿੰਦਗੀ ਨੂੰ ਕਿਸੇ ਬੰਨ੍ਹੇ ਲਾਦੇ
ਚੱਲਦੇ ਸਾਹਾ ਨੂੰ ਤੂੰ ਜਲਦੀ ਮੁਕਾ ਦੇ
ਤਾ-ਉਮਰ ਸ਼ੁੁਕਰ ਗੁਜਾਰ ਰਹੁ ਮੈਂ ਤੇਰੀ
ਜਾ ਤੂੰ ਮੇਰਾ ਹੱਥ ਫੜ ਲੈ ਜਾ ਆਪਣਾ ਹੱਥ ਫੜਾ ਦੇਹ







                                                  #Dasten-e-dil