Alone ਬੇਬੇ ਨੂੰ ਦਿਖਾਉਂਦਾ ਕਿ ਖੁਸ਼ ਬਹੁਤ ਰਹਿੰਦਾ ਹੈ, ਫੋਨ ਕੱਟਕੇ ਫੇਰ ਭੁੱਬਾਂ ਮਾਰ ਰੋਂਦਾ ਐ।। ਯਾਦ ਘਰ ਦੀ ਆਉਂਦੀ ਪਰ ਜਾ ਨਈ ਸਕਦਾ, ਘਰਦਿਆਂ ਨੂੰ ਕਹਿੰਦਾ ਕਿ ਕੈਨੇਡਾ ਹੀ ਸੋਂਹਦਾ ਐ।। ਕਰਜਾ ਬਾਪੂ ਦਾ ਲਾਉਣਾ ਹੈ, ਨਾ ਫਿਕਰਾ ਵਿੱਚ ਸੌਦਾ ਐ।। ਬੇਬੇ ਨੂੰ ਦਿਖਾਉਂਦਾ ਕਿ ਖੁਸ਼ ਬੜਾ ਰਹਿੰਦਾ ਹੈ, ਕਿ ਖੁਸ਼ ਬੜਾ ਰਹਿੰਦਾ ਐ।। #punjabi #punjabishayari #canada #punjabistudent #struggle #mehnat #bappu #bebe #bebebappu #karja