ਅਕਸਰ ਕੀਤੀਆਂ ਜਜ਼ਬਾਤੀ ਗੱਲਾਂ, ਕਦੇ ਕਦੇ ਜ਼ਿੰਦਗੀ ਦੇ ਕੁਝ ਮੋੜਾਂ ਨੂੰ ਬਦਲਣ ਦਾ ਹੋਂਸਲਾ ਦੇ ਜਾਂਦੀਆਂ ਨੇ, ਜੋ ਅੱਗੇ ਵਧਣ ਤੋਂ ਬਾਅਦ ਸਾਨੂੰ ਸਮਝ ਆਉਂਦੀਆਂ, ਕੀਤੀ ਹੋਈ ਤਰੱਕੀ ਨੂੰ ਦਿਖਾਉਣ ਲਈ। #ਜਜਬਾਤੀ_ਗੱਲਾਂ #patience #growth_in_life #life_roads