ਦੇਖ ਕੇ ਦਿਲ ਠਹਿਰ ਜਿਹਾ ਗਿਆ ਜੋ ਹੋਈਆਂ ਹਾਦਸਾ ਅਮ੍ਰਿਤਸਰ ਚ|| ਦੇਖ ਕੇ ਆਪਣੇ ਜਿਅਾਂ ਦਿਅਾਂ ਲਾਸ਼ਾ|| ੳੁਹਣਾ ਦਿਅਾਂ ਅੱਖਾਂ ਚੋਂ ਵਹਿੰਦਾ ਨੀਰ ਨਾ ਰੁਕਦਾ ਅੈ|| ਤੇਰੀਅਾਂ ਰੱਬਾ ਤੂੰ ਹੀ ਅੌਂ ਜਾਣੇ ਕਹਿ ਕੇ ਸਿਰ ਮੇਰਾ ੳੁਸ ਡਾਢੇ ਅੱਗੇ ਝੁਕਦਾ ਅੈ... !!“Read full in caption”!! ਅਮ੍ਰਿਤਸਰ ਹਾਦਸਾ ਦੇਖ ਕੇ ਦਿਲ ਠਹਿਰ ਜਿਹਾ ਗਿਆ ਜੋ ਹੋਈਆਂ ਹਾਦਸਾ ਅਮ੍ਰਿਤਸਰ ਚ|| ਦੇਖ ਕੇ ਆਪਣੇ ਜਿਅਾਂ ਦਿਅਾਂ ਲਾਸ਼ਾ|| ੳੁਹਣਾ ਦਿਅਾਂ ਅੱਖਾਂ ਚੋਂ ਵਹਿੰਦਾ ਨੀਰ ਨਾ ਰੁਕਦਾ ਅੈ|| ਤੇਰੀਅਾਂ ਰੱਬਾ ਤੂੰ ਹੀ ਅੌਂ ਜਾਣੇ ਕਹਿ ਕੇ ਸਿਰ ਮੇਰਾ ੳੁਸ ਡਾਢੇ ਅੱਗੇ ਝੁਕਦਾ ਅੈ|| ਕਹਿੰਦੇ ਨੇ ਕਈ ਨੇਕੀ ਤੇ ਬਦੀ ਦੀ ਜਿੱਤ ਹੋਅ ਗਈ||