ਦੂਜੇ ਦੇਸ ਵਿਕਦੇ ਪਸੂ ਹੁੰਦੇ । ਮੇਰੇ ਦੇਸ ਵਿਕੇ ਇਨਸਾਨ ਸੱਜਣਾ । ਏਥੇ ਲਗਦਾ ਮੋਲ ਜਾਤਾ ਅਤੇ ਪਾਤਾ ਦਾ। ਕੋਈ ਰਿਸ਼ਤਾ ਨਹੀਂ ਰੁਹ ਅਤੇ ਜਾਜਬਾਤਾ ਦਾ। ਕੋਈ ਮਾਨ ਜਾਤ ਦਾ ਕਰਦਾ ਐ । ਕੋਈ ਜਾਤਾ ਦੀ ਕੈਂਚੀ ਤੋ ਡਰਦਾ ਐ। ਕੋਈ ਤੋੜਨਾ ਇਹਨੂੰ ਚਾਹੁੰਦਾ ਐ। ਤੇ ਚੋਭ ਸੂਈ ਦੀ ਸਹਿਦਾ ਐ। ਤੇ ਨਾਲ ਚੋਭ ਦੇ ਕਰੇ ਆਹ ਆਹ ਸੱਜਣਾ । ਦੂਜੇ ਦੇਸ ਵਿਕਦੇ ਪੰਸੂ ਹੁੰਦੇ । ਮੇਰੇ ਦੇਸ ਵਿਕੇ ਇਨਸਾਨ ਸੱਜਣਾ । #pasu