ਦਿੱਲੀ ਤੋਂ ਆਡਰ ਆਵਣਗੇ ਪੰਜਾਬ ਚ ਕਿਵੇਂ ਸਾਹ ਲੈਣਾ ਤੁਸੀ ਬੇਸਮਝਾਂ ਨੇ ਸਮਜਣਾ ਨੀ ਹੋਲੀ ਹੋਲੀ ਸਭ ਲੁਟਾ ਲੈਣਾ ਪੀ ਯੂ ਜੇ ਲੈਗੇ ਧੱਕੇ ਨਾਲ ਤੁਸੀ ਭੁੱਲ ਜੋ ਪੰਜਾਬੀ ਛੱਡ ਦੇਣ ਗੇ ਇਹਨਾ ਹਿੰਦੀ ਨੂੰ ਮੁੱਖ ਰੱਖਣਾ ਐ ਕਿਤਾਬਾਂ ਵਿਚੋਂ ਵੀ ਕੱਢ ਦੇਣ ਗੇ ਸਾਡੇ ਚੁਣਮੇ ਲੀਡਰ ਦੋ ਗਲੇ ਦੇ ਕੇ ਲਾਲਚ ਮਨਾ ਲੈਣਾ ਦਿੱਲੀ ਤੋਂ ਆਡਰ ਆਵਣਗੇ ਪੰਜਾਬ ਚ ਕਿਵੇਂ ਸ਼ਾਹ ਲੈਣਾ ©Aman jassal #Delhi #Punjabi #syed #Lokeshpal #loktantra #ਪੰਜਾਬੀ #Mother #jindgi #Intjaar #Lumi