Nojoto: Largest Storytelling Platform

ਅੱਖੀਆਂ ਨਮ ਤੇ ਹੁਣ ਚੇਹਰੇ ਤੇ ਖਾਮੋਸ਼ੀ ਕਾਤਿਲ ਲਿਖਾਰੀ ਲਿ

ਅੱਖੀਆਂ ਨਮ ਤੇ ਹੁਣ ਚੇਹਰੇ ਤੇ ਖਾਮੋਸ਼ੀ
 ਕਾਤਿਲ ਲਿਖਾਰੀ ਲਿਖ ਕੇ ਦੱਸਦਾ ਏ
ਤੂੰ ਸਾਡੇ ਦਿਲਾਂ ਦੀ ਧੜਕਨ ਹੈ ਸੀ ਤੇ ਰਹੇਂਗਾ 
ਜੇ ਤੂੰ ਨਹੀ ਰਹਿਆ ਏਸ ਦੁਨੀਆਂ ਤੇ ਪਰ 
ਸਾਡੇ ਦਿਲਾਂ ਚ ਤਾਂ ਤੂੰ ਵੱਸਦਾ ਏ 
ਸਾਡੇ ਦਿਲਾਂ ਚ ਤਾਂ ਤੂੰ ਵੱਸਦਾ ਏ
Miss u veere 😭😭
ਕਾਤਿਲ ਲਿਖਾਰੀ ✍️🙏

©the Royal king0786
  #sidhumoosewala #waheguru #wmk #satnamshriwaheguruji ##waheguru ji 🙏 miss u veere 😭😭 ਤੇਰੀ ਘਾਟ ਕਦੇ ਪੂਰੀ ਨਹੀ ਹੋਣੀ #storry

#sidhumoosewala #waheguru #wmk #satnamshriwaheguruji ##waheguru ji 🙏 miss u veere 😭😭 ਤੇਰੀ ਘਾਟ ਕਦੇ ਪੂਰੀ ਨਹੀ ਹੋਣੀ #storry #ज़िन्दगी

97 Views