Nojoto: Largest Storytelling Platform

ਤੂੰ ਵੀ ਆ ਤੂੰ ਬਣਾ ਸਕਦੈ ਬਣ ਨਹੀਂ ਸਕਦਾ ਤੇਰਾ ਰੱਬ ਹੋ

ਤੂੰ ਵੀ ਆ 

ਤੂੰ ਬਣਾ ਸਕਦੈ
ਬਣ ਨਹੀਂ ਸਕਦਾ


ਤੇਰਾ ਰੱਬ ਹੋਣਾ 
ਮੇਰਾ ਔਰਤ ਹੋਣਾ 

ਹੁਣ ਹਰ ਹੱਥ ਤੇਰੇ ਟੱਲ ਖੜਕਾਉਣ ਲਈ ਨਹੀਂ

ਮਾਸ ਨੋਚਨ ਲਈ ਹੋਵੇਗਾ। #sidhu_arsh #poetry_love
ਤੂੰ ਵੀ ਆ 

ਤੂੰ ਬਣਾ ਸਕਦੈ
ਬਣ ਨਹੀਂ ਸਕਦਾ


ਤੇਰਾ ਰੱਬ ਹੋਣਾ 
ਮੇਰਾ ਔਰਤ ਹੋਣਾ 

ਹੁਣ ਹਰ ਹੱਥ ਤੇਰੇ ਟੱਲ ਖੜਕਾਉਣ ਲਈ ਨਹੀਂ

ਮਾਸ ਨੋਚਨ ਲਈ ਹੋਵੇਗਾ। #sidhu_arsh #poetry_love